Wednesday, November 7, 2012

ਹਉਮੈ ਵਿਚਿ ਜਗਤੁ ਮੁਆ ਮਰਦੋ ਮਰਦਾ ਜਾਇ ॥ In egotism, the world is dead; it dies and dies, again and again.

VIDEO HUKAMNAMA SRI HARMANDIR SAHIB JI - WEDNESDAY 07 NOV. 2012 : Like, Share, Comment & Click "Pray For Me Now" on http://ArdasHukamnama.com/ to Offer your Prayers (Ardas) and get a Personalised Message from God, Waheguru Ji (Hukamnama).


Please Click on "Make a Donation" on this page: http://tinyurl.com/Daswand Generously now to help us carry on this service for many more years. Thank you Ji.




7th Nov 2012, Hukamnama, Golden Temple, Amritsar

In egotism, the world is dead; it dies and dies, again and again. As long as there is breath in the body, he does not remember God, Waheguru Ji; what will he do when he goes beyond? One who remembers the Lord, Waheguru Ji is spiritually wise; the ignorant act blindly. O Nanak, whatever one does in this world determines what he shall receive in the world beyond. || 1 || THIRD MEHL: It is the pre-ordained Command of the Lord, Waheguru Ji and Master, that one cannot be conscious of Him without the My True Guru Ji. Meeting the My True Guru Ji, one realizes that the Lord, Waheguru Ji is permeating and pervading deep within; he remains forever absorbed in the Lord, Waheguru Ji’s Love. With each and every breath, he constantly remembers the Lord, Waheguru Ji in meditation; not a single breath passes in vain. The fear of birth and death departs, and one obtains the honored state of eternal life. O Nanak, this rank is bestowed upon those whom He showers with His Mercy. || 2 || PAUREE: He Himself is all-wise and all-knowing; He Himself is supreme. He Himself reveals His form, and He Himself enjoins us to His meditation. He Himself poses as a silent sage, and He Himself speaks spiritual wisdom. He does not seem bitter to anyone; He is pleasing to all. His Praises cannot be described; I am forever and ever a sacrifice to Him. || 19 ||

Wednesday 23rd Katak (Samvat 544 Nanakshahi) (Page: 555)


All English Translations provided by : http://MyGuruJi.com/
- World's First Computerized Sri Guru Granth Sahib Ji.






What would you Like us to do an Ardas for :
Other Special Ardas / Request:







ਸਲੋਕ ਮਃ ੩ ॥
सलोक मः ३ ॥
Salok mėhlā 3.
Shalok, Third Mehl:

ਹਉਮੈ ਵਿਚਿ ਜਗਤੁ ਮੁਆ ਮਰਦੋ ਮਰਦਾ ਜਾਇ ॥
हउमै विचि जगतु मुआ मरदो मरदा जाइ ॥
Ha▫umai vicẖ jagaṯ mu▫ā marḏo marḏā jā▫e.
In egotism, the world is dead; it dies and dies, again and again.

ਜਿਚਰੁ ਵਿਚਿ ਦੰਮੁ ਹੈ ਤਿਚਰੁ ਨ ਚੇਤਈ ਕਿ ਕਰੇਗੁ ਅਗੈ ਜਾਇ ॥
जिचरु विचि दमु है तिचरु न चेतई कि करेगु अगै जाइ ॥
Jicẖar vicẖ ḏamm hai ṯicẖar na cẖeṯ▫ī kė kareg agai jā▫e.
As long as there is breath in the body, he does not remember the Lord, Waheguru Ji; what will he do in the world hereafter?

ਗਿਆਨੀ ਹੋਇ ਸੁ ਚੇਤੰਨੁ ਹੋਇ ਅਗਿਆਨੀ ਅੰਧੁ ਕਮਾਇ ॥
गिआनी होइ सु चेतंनु होइ अगिआनी अंधु कमाइ ॥
Gi▫ānī ho▫e so cẖeṯann ho▫e agi▫ānī anḏẖ kamā▫e.
One who remembers the Lord, Waheguru Ji is a spiritual teacher; the ignorant one acts blindly.

ਨਾਨਕ ਏਥੈ ਕਮਾਵੈ ਸੋ ਮਿਲੈ ਅਗੈ ਪਾਏ ਜਾਇ ॥੧॥
नानक एथै कमावै सो मिलै अगै पाए जाइ ॥१॥
Nānak ethai kamāvai so milai agai pā▫e jā▫e. ||1||
O Nanak, whatever one does in this world, determines what he shall receive in the world hereafter. ||1||

ਮਃ ੩ ॥
मः ३ ॥
Mėhlā 3.
Third Mehl:

ਧੁਰਿ ਖਸਮੈ ਕਾ ਹੁਕਮੁ ਪਇਆ ਵਿਣੁ ਸਤਿਗੁਰ ਚੇਤਿਆ ਨ ਜਾਇ ॥
धुरि खसमै का हुकमु पइआ विणु सतिगुर चेतिआ न जाइ ॥
Ḏẖur kẖasmai kā hukam pa▫i▫ā viṇ saṯgur cẖeṯi▫ā na jā▫e.
From the very beginning, it has been the Will of the Lord, Waheguru Ji Master, that He cannot be remembered without the My True Guru Ji.

ਸਤਿਗੁਰਿ ਮਿਲਿਐ ਅੰਤਰਿ ਰਵਿ ਰਹਿਆ ਸਦਾ ਰਹਿਆ ਲਿਵ ਲਾਇ ॥
सतिगुरि मिलिऐ अंतरि रवि रहिआ सदा रहिआ लिव लाइ ॥
Saṯgur mili▫ai anṯar rav rahi▫ā saḏā rahi▫ā liv lā▫e.
Meeting the My True Guru Ji, he realizes that the Lord, Waheguru Ji is permeating and pervading deep within him; he remains forever absorbed in the Lord, Waheguru Ji's Love.

ਦਮਿ ਦਮਿ ਸਦਾ ਸਮਾਲਦਾ ਦੰਮੁ ਨ ਬਿਰਥਾ ਜਾਇ ॥
दमि दमि सदा समालदा दमु न बिरथा जाइ ॥
Ḏam ḏam saḏā samālḏā ḏamm na birthā jā▫e.
With each and every breath, he constantly remembers the Lord, Waheguru Ji in meditation; not a single breath passes in vain.

ਜਨਮ ਮਰਨ ਕਾ ਭਉ ਗਇਆ ਜੀਵਨ ਪਦਵੀ ਪਾਇ ॥
जनम मरन का भउ गइआ जीवन पदवी पाइ ॥
Janam maran kā bẖa▫o ga▫i▫ā jīvan paḏvī pā▫e.
His fears of birth and death depart, and he obtains the honored state of eternal life.

ਨਾਨਕ ਇਹੁ ਮਰਤਬਾ ਤਿਸ ਨੋ ਦੇਇ ਜਿਸ ਨੋ ਕਿਰਪਾ ਕਰੇ ਰਜਾਇ ॥੨॥
नानक इहु मरतबा तिस नो देइ जिस नो किरपा करे रजाइ ॥२॥
Nānak ih marṯabā ṯis no ḏe▫e jis no kirpā kare rajā▫e. ||2||
O Nanak, He bestows this rank upon that mortal, upon whom He showers His Mercy. ||2||

ਪਉੜੀ ॥
पउड़ी ॥
Pa▫oṛī.
Pauree:

ਆਪੇ ਦਾਨਾਂ ਬੀਨਿਆ ਆਪੇ ਪਰਧਾਨਾਂ ॥
आपे दानां बीनिआ आपे परधानां ॥
Āpe ḏānāʼn bīni▫ā āpe parḏẖānāʼn.
He Himself is all-wise and all-knowing; He Himself is supreme.

ਆਪੇ ਰੂਪ ਦਿਖਾਲਦਾ ਆਪੇ ਲਾਇ ਧਿਆਨਾਂ ॥
आपे रूप दिखालदा आपे लाइ धिआनां ॥
Āpe rūp ḏikẖālḏā āpe lā▫e ḏẖi▫ānāʼn.
He Himself reveals His form, and He Himself enjoins us to His meditation.

ਆਪੇ ਮੋਨੀ ਵਰਤਦਾ ਆਪੇ ਕਥੈ ਗਿਆਨਾਂ ॥
आपे मोनी वरतदा आपे कथै गिआनां ॥
Āpe monī varaṯḏā āpe kathai gi▫ānāʼn.
He Himself poses as a silent sage, and He Himself speaks spiritual wisdom.

ਕਉੜਾ ਕਿਸੈ ਨ ਲਗਈ ਸਭਨਾ ਹੀ ਭਾਨਾ ॥
कउड़ा किसै न लगई सभना ही भाना ॥
Ka▫uṛā kisai na lag▫ī sabẖnā hī bẖānā.
He does not seem bitter to anyone; He is pleasing to all.

ਉਸਤਤਿ ਬਰਨਿ ਨ ਸਕੀਐ ਸਦ ਸਦ ਕੁਰਬਾਨਾ ॥੧੯॥
उसतति बरनि न सकीऐ सद सद कुरबाना ॥१९॥
Usṯaṯ baran na sakī▫ai saḏ saḏ kurbānā. ||19||
His Praises cannot be described; forever and ever, I am a sacrifice to Him. ||19||









Donate US$1001 Monthly and Be Blessed:





Your Ardas Prayer Request is:








Donate US$501 Monthly and Be Blessed:





Your Ardas Prayer Request is:








Donate US$101 Monthly and Be Blessed:





Your Ardas Prayer Request is:








Donate US$51 Monthly and Be Blessed:





Your Ardas Prayer Request is:








Donate US$21 Monthly and Be Blessed:





Your Ardas Prayer Request is:








Donate US$11 Monthly and Be Blessed:





Your Ardas Prayer Request is:














We serve more than a 225,000 young people all over the World and we need your help ... please Donate any amount you like (one time Donation Only) to Help Us keep this service going on for many more years to come.



Click here for a One time Donation of Any Amount You Like Click here for a One time Donation of Any Amount You Like



A Heartfelt Thank You for your Kind generosity. May Guru Ji Bless You in Everyway.


Thank You for your Generous Donation.



Katha in Punjabi :

ਸਲੋਕ ਮਃ ੩ ॥ ਹਉਮੈ ਵਿਚਿ ਜਗਤੁ ਮੁਆ ਮਰਦੋ ਮਰਦਾ ਜਾਇ ॥ ਜਿਚਰੁ ਵਿਚਿ ਦੰਮੁ ਹੈ ਤਿਚਰੁ ਨ ਚੇਤਈ ਕਿ ਕਰੇਗੁ ਅਗੈ ਜਾਇ ॥ ਗਿਆਨੀ ਹੋਇ ਸੁ ਚੇਤੰਨੁ ਹੋਇ ਅਗਿਆਨੀ ਅੰਧੁ ਕਮਾਇ ॥ ਨਾਨਕ ਏਥੈ ਕਮਾਵੈ ਸੋ ਮਿਲੈ ਅਗੈ ਪਾਏ ਜਾਇ ॥੧॥

ਸਲੋਕ ਤੀਜੀ ਪਾਤਸ਼ਾਹੀ। ਹੰਕਾਰ ਅੰਦਰ ਸੰਸਾਰ ਮਰਿਆ ਹੋਇਆ ਹੈ ਅਤੇ ਮਰਦਾ ਜਾ ਰਿਹਾ ਹੈ। ਜਦ ਤਾਈਂ ਦੇਹ ਅੰਦਰ ਸੁਆਸ ਹੈ, ਉਦੋਂ ਤਾਈਂ ਇਨਸਾਨ ਸਾਹਿਬ ਨੂੰ ਨਹੀਂ ਸਿਮਰਦਾ। ਜਦ ਉਹ ਪ੍ਰਲੋਕ ਨੂੰ ਜਾਊਗਾ, ਉਹ ਕੀ ਕਰੂਗਾ? ਜੋ ਗਿਆਨਵਾਨ ਹੈ ਉਹ ਖ਼ਬਰਦਾਰ ਹੁੰਦਾ ਹੈ। ਬੇਸਮਝ ਅੰਨ੍ਹੇਵਾਹ ਕੰਮ ਕਰਦਾ ਹੈ। ਨਾਨਕ, ਜਿਹੜਾ ਕੁੱਛ ਆਦਮੀ ਏਥੇ ਕਰਦਾ ਹੈ ਉਹੀ ਕੁੱਛ ਉਹ ਅੱਗੇ ਜਾ ਕੇ ਪ੍ਰਾਪਤ ਤੇ ਹਾਸਲ ਕਰ ਲੈਂਦਾ ਹੈ।

ਕਰੇਗੁ = ਕਰੇਗਾ। ਗਿਆਨੀ = ਸਮਝਦਾਰ। ਅਗਿਆਨੀ = ਮੂਰਖ। ਅੰਧੁ = ਅੰਨਿ੍ਹਆਂ ਵਾਲਾ ਕੰਮ।੧।

ਸੰਸਾਰ ਹਉਮੈ ਵਿਚ ਮੁਇਆ ਪਿਆ ਹੈ, ਨਿੱਤ (ਹਿਠਾਂ ਹਿਠਾਂ) ਪਿਆ ਗਰਕਦਾ ਹੀ ਹੈ; ਜਦ ਤਾਈਂ ਸਰੀਰ ਵਿਚ ਦਮ ਹੈ, ਪ੍ਰਭੂ ਨੂੰ ਯਾਦ ਨਹੀਂ ਕਰਦਾ; (ਸੰਸਾਰੀ ਜੀਵ ਹਉਮੈ ਵਿਚ ਰਹਿ ਕੇ ਕਦੇ ਨਹੀਂ ਸੋਚਦਾ ਕਿ) ਅਗਾਂਹ ਦਰਗਾਹ ਵਿਚ ਜਾ ਕੇ ਕੀਹ ਹਾਲ ਹੋਵੇਗਾ। ਜੋ ਮਨੁੱਖ ਗਿਆਨਵਾਨ ਹੁੰਦਾ ਹੈ, ਉਹ ਸੁਚੇਤ ਰਹਿੰਦਾ ਹੈ ਤੇ ਅਗਿਆਨੀ ਮਨੁੱਖ ਅਗਿਆਨਤਾ ਦਾ ਕੰਮ ਹੀ ਕਰਦਾ ਹੈ; ਹੇ ਨਾਨਕ! ਮਨੁੱਖਾ ਜਨਮ ਵਿਚ ਜੋ ਕੁਝ ਮਨੁੱਖ ਕਮਾਈ ਕਰਦਾ ਹੈ, ਉਹੋ ਮਿਲਦੀ ਹੈ, ਪਰਲੋਕ ਵਿਚ ਭੀ ਜਾ ਕੇ ਉਹੋ ਮਿਲਦੀ ਹੈ।੧।

ਮਃ ੩ ॥ ਧੁਰਿ ਖਸਮੈ ਕਾ ਹੁਕਮੁ ਪਇਆ ਵਿਣੁ ਸਤਿਗੁਰ ਚੇਤਿਆ ਨ ਜਾਇ ॥ ਸਤਿਗੁਰਿ ਮਿਲਿਐ ਅੰਤਰਿ ਰਵਿ ਰਹਿਆ ਸਦਾ ਰਹਿਆ ਲਿਵ ਲਾਇ ॥ ਦਮਿ ਦਮਿ ਸਦਾ ਸਮਾਲਦਾ ਦੰਮੁ ਨ ਬਿਰਥਾ ਜਾਇ ॥ ਜਨਮ ਮਰਨ ਕਾ ਭਉ ਗਇਆ ਜੀਵਨ ਪਦਵੀ ਪਾਇ ॥ ਨਾਨਕ ਇਹੁ ਮਰਤਬਾ ਤਿਸ ਨੋ ਦੇਇ ਜਿਸ ਨੋ ਕਿਰਪਾ ਕਰੇ ਰਜਾਇ ॥੨॥

ਤੀਜੀ ਪਾਤਸ਼ਾਹੀ। ਐਨ ਆਰੰਭ ਤੋਂ ਹੀ ਸਾਹਿਬ ਦੀ ਇਹ ਰਜ਼ਾ ਹੈ, ਕਿ ਸੱਚੇ ਗੁਰਾਂ ਦੇ ਬਾਝੋਂ ਉਸ ਦਾ ਸਿਮਰਨ ਕੀਤਾ ਨਹੀਂ ਕੀਤਾ ਜਾ ਸਕਦਾ। ਸੱਚੇ ਗੁਰਾਂ ਨਾਲ ਮਿਲ ਕੇ ਆਦਮੀ ਸਾਈਂ ਨੂੰ ਆਪਣੇ ਮਨ ਅੰਦਰ ਵਿਆਪਕ ਅਨੁਭਵ ਕਰ ਲੈਂਦਾ ਹੈ ਅਤੇ ਉਹ ਸਦੀਵ ਹੀ ਉਸ ਦੀ ਪ੍ਰੀਤ ਅੰਦਰ ਲੀਨ ਰਹਿੰਦਾ ਹੈ। ਹਰ ਸੁਆਸ ਨਾਲ ਉਹ ਹਮੇਸ਼ਾਂ ਸੁਆਮੀ ਨੂੰ ਸਿਮਰਦਾ ਹੈ ਅਤੇ ਉਸ ਦਾ ਕੋਈ ਸਾਹ ਵਿਅਰਥ ਨਹੀਂ ਜਾਂਦਾ। ਉਸ ਦਾ ਜੰਮਣ ਤੇ ਮਰਨ ਦਾ ਡਰ ਦੂਰ ਹੋ ਜਾਂਦਾ ਹੈ ਅਤੇ ਉਹ ਅਬਿਨਾਸ਼ੀ ਜ਼ਿੰਦਗੀ ਦਾ ਮਰਤਬਾ ਪਾ ਲੈਂਦਾ ਹੈ। ਨਾਨਕ ਰਜ਼ਾ ਦਾ ਮਾਲਕ ਇਹ ਰੁਤਬਾ ਉਸ ਨੂੰ ਦਿੰਦਾ ਹੈ, ਜਿਸ ਉਤੇ ਉਹ ਆਪਣੀ ਰਹਿਮਤ ਧਾਰਦਾ ਹੈ।

ਦੰਮੁ = ਸੁਆਸ। ਬਿਰਥਾ = ਖ਼ਾਲੀ। ਪਦਵੀ = ਦਰਜਾ, ਮਰਤਬਾ।੨।

ਧੁਰੋਂ ਹੀ ਪ੍ਰਭੂ ਦਾ ਹੁਕਮ ਚਲਿਆ ਆਉਂਦਾ ਹੈ ਕਿ ਸਤਿਗੁਰੂ ਤੋਂ ਬਿਨਾਂ ਪ੍ਰਭੂ ਸਿਮਰਿਆ ਨਹੀਂ ਜਾ ਸਕਦਾ; ਸਤਿਗੁਰੂ ਦੇ ਮਿਲਿਆਂ ਪ੍ਰਭੂ ਮਨੁੱਖ ਦੇ ਹਿਰਦੇ ਵਿਚ ਵੱਸ ਪੈਂਦਾ ਹੈ ਤੇ ਮਨੁੱਖ ਸਦਾ ਉਸ ਵਿਚ ਬਿਰਤੀ ਜੋੜੀ ਰੱਖਦਾ ਹੈ; ਸੁਆਸ ਸੁਆਸ ਉਸ ਨੂੰ ਚੇਤਦਾ ਹੈ, ਇੱਕ ਭੀ ਸੁਆਸ ਖ਼ਾਲੀ ਨਹੀਂ ਜਾਂਦਾ; (ਇਸ ਤਰ੍ਹਾਂ ਉਸ ਦਾ) ਜੰਮਣ ਮਰਨ ਦਾ ਡਰ ਮੁੱਕ ਜਾਂਦਾ ਹੈ ਤੇ ਉਸ ਨੂੰ (ਅਸਲ ਮਨੁੱਖਾ) ਜੀਵਨ ਦਾ ਮਰਤਬਾ ਮਿਲ ਜਾਂਦਾ ਹੈ। ਹੇ ਨਾਨਕ! ਪ੍ਰਭੂ ਇਹ ਦਰਜਾ (ਭਾਵ, ਜੀਵਨ-ਪਦਵੀ) ਉਸ ਮਨੁੱਖ ਨੂੰ ਦੇਂਦਾ ਹੈ ਜਿਸ ਤੇ ਆਪਣੀ ਰਜ਼ਾ ਵਿਚ ਮੇਹਰ ਕਰਦਾ ਹੈ।੨।

ਪਉੜੀ ॥ ਆਪੇ ਦਾਨਾਂ ਬੀਨਿਆ ਆਪੇ ਪਰਧਾਨਾਂ ॥ ਆਪੇ ਰੂਪ ਦਿਖਾਲਦਾ ਆਪੇ ਲਾਇ ਧਿਆਨਾਂ ॥ ਆਪੇ ਮੋਨੀ ਵਰਤਦਾ ਆਪੇ ਕਥੈ ਗਿਆਨਾਂ ॥ ਕਉੜਾ ਕਿਸੈ ਨ ਲਗਈ ਸਭਨਾ ਹੀ ਭਾਨਾ ॥ ਉਸਤਤਿ ਬਰਨਿ ਨ ਸਕੀਐ ਸਦ ਸਦ ਕੁਰਬਾਨਾ ॥੧੯॥

ਪਉੜੀ। ਸਾਹਿਬ ਖੁਦ ਸਰਬ ਸਿਆਣਾ ਤੇ ਸਭ ਕੁੱਛ ਜਾਨਣਹਾਰ ਹੈ ਅਤੇ ਖੁਦ ਹੀ ਮੁੱਖੀ ਹੈ। ਉਹ ਆਪ ਆਪਣਾ ਦਰਸ਼ਨ ਵਿਖਾਲਦਾ ਹੈ ਅਤੇ ਆਪ ਹੀ ਬੰਦੇ ਨੂੰ ਆਪਣੀ ਬੰਦਗੀ ਨਾਲ ਜੋੜਦਾ ਹੈ। ਉਹ ਆਪ ਹੀ ਚੁੱਪ ਚੁਪੀਤਾ ਹੋ ਵਿਚਰਦਾ ਹੈ ਅਤੇ ਆਪ ਹੀ ਬ੍ਰਹਮ ਵੀਚਾਰ ਦੀ ਵਿਆਖਿਆ ਕਰਦਾ ਹੈ। ਉਹ ਕਿਸੇ ਨੂੰ ਵੀ ਕੌੜਾ ਨਹੀਂ ਲੱਗਦਾ ਅਤੇ ਸਾਰਿਆਂ ਨੂੰ ਚੰਗਾ ਭਾਸਦਾ ਹੈ। ਉਸ ਦਾ ਜੱਸ ਬਿਆਨ ਨਹੀਂ ਕੀਤਾ ਜਾ ਸਕਦਾ। ਹਮੇਸ਼ਾਂ, ਹਮੇਸ਼ਾਂ ਮੈਂ ਉਸ ਉਤੋਂ ਬਲਿਹਾਰ ਜਾਂਦਾ ਹਾਂ।

xxx

ਪ੍ਰਭੂ ਆਪ ਹੀ ਸਿਆਣਾ ਹੈ, ਆਪ ਹੀ ਚਤੁਰ ਹੈ ਤੇ ਆਪ ਹੀ ਆਗੂ ਹੈ, ਆਪ ਹੀ (ਆਪਣੇ) ਰੂਪ ਵਿਖਾਲਦਾ ਹੈ ਤੇ ਆਪ ਹੀ ਬਿਰਤੀ ਜੋੜਦਾ ਹੈ, ਆਪ ਹੀ ਮੋਨਧਾਰੀ ਹੈ ਤੇ ਆਪ ਹੀ ਗਿਆਨ ਦੀਆਂ ਗੱਲਾਂ ਕਰਨ ਵਾਲਾ ਹੈ, ਕਿਸੇ ਨੂੰ ਕੌੜਾ ਨਹੀਂ ਲੱਗਦਾ (ਕਿਸੇ ਨੂੰ ਕਿਸੇ ਰੰਗ ਵਿਚ, ਕਿਸੇ ਨੂੰ ਕਿਸੇ ਰੰਗ ਵਿਚ) ਸਭਨਾਂ ਨੂੰ ਪਿਆਰਾ ਲੱਗਦਾ ਹੈ। ਐਸੇ ਪ੍ਰਭੂ ਤੋਂ ਮੈਂ ਸਦਕੇ ਹਾਂ, ਉਸ ਦੇ ਗੁਣ ਬਿਆਨ ਨਹੀਂ ਕੀਤੇ ਜਾ ਸਕਦੇ।੧੯।




Read more wonderful messages at: http://ArdasHukamnama.com and be Blessed. All the Kirtan you hear on these pages can be obtained from http://KirtanShop.comTo learn more about Sikhism and how relevant it is to the 21st Century and Beyond, Come to http://UniversityOfSikhism.com now. Watch inspiring videos and programs on http://www.TheSikhChannel.TV and be moved to higher spiritual heights.

Testimonials on the Power of Ardas:
"With the answer I got for my prayer at http://ArdasHukamnama.com, Waheguru Ji did not just answer my personal question. He gave me a profound healing. With His words of the most profound wisdom, love, and understanding that I have ever heard or read, Waheguru Ji helped me to see myself, my health, and my family in a new light. With this new understanding, my problems began to fade away, and, with it, many of my old fears."- B.K.
"I did an Ardas at http://ArdasHukamnama.com that my mothers pain would be lessened during her cancer. Not only has the pain lessened but tests have showed that the current treatment is buying her some time and they will continue with it for now. Thank you for the blessings."- M.
"I wish to offer a prayer of thanks to the Our Lord for a year of good health. I asked for prayers at http://ArdasHukamnama.com prior to getting a mammogram this month, that it would be OK. I have been six years free of breast cancer."- E.R.
"Back in May I had asked for prayer at http://ArdasHukamnama.com for my son who had no friends. Over the summer he made at least 3 good friends. I thank all of you who prayed and I give thanks to my Beloved God, Waheguru Ji."- Anonymous
"I did an Ardas at http://ArdasHukamnama.com and prayers for my son who was being tested for kidney problems. We received the results today and they were normal. Thank you for your grace, God."- R.
"My Daughter, Gurdev asked for prayer to save her marriage at http://ArdasHukamnama.com. She and Baldev were separated and he was straying. God has restored that family! Thank you, Waheguru Ji."- a Happy mother
"...just how many miracles the team has experienced of people being blessed when they do an Ardas at http://ArdasHukamnama.com. No one has kept count (that I am aware of anyway), but practically story we hear, every email we receive and testimony given... contains at least one true story of answered prayer, and often several... of God's blessings when an a Ardas is done at http://ArdasHukamnama.com Come, do your Ardas Prayer here today and be Blessed."
What would you Like us to do an Ardas for :
Other Special Ardas / Request:
If you like an audio MP3 version of this Shabad being read or/and sung, please goto http://www.ArdasHukamnama.com and Donate any amount you like to and we will send it to you via your email. Just email us back here to let us know when you have done it. Thank you Ji for giving us this opportunity to Pray together. Please do let us know how we can serve you more in the near future and the rest of our days here on earth. ========================== We Pray for You : Personalised Ardas & Hukamnama... http://www.ArdasHukamnama.com/ or http://ardas-hukamnama.blogspot.com/ Visit us online to have a Special Ardas/Prayer done for you and your loved ones: We know Ardas is important to all that we do. Waheguru Ji, Our Almighty God works in each of our lives when we seek Him and pray.One of our commitments here is to pray for your needs by doing a Personalised Ardas and then sending you a Hukamnama from Sri Guru Granth Sahib Ji that will guide you and improve your current situation. In fact, we consider it an honour and a privilege to help you and a it is our responsibility. If you have a prayer request, complete this form and our staff Giani Jis will receive it. They will then pray for you and send you a guidance Hukamnama in both Gurmukhi and English.Thanks for sharing and giving us the opportunity to pray for you! Click here now : http://www.ArdasHukamnama.com/ or http://ardas-hukamnama.blogspot.com/ o o o o o o o o o o o o o o o o o o o
Subscribe/Unsubscribe on Sikhism Messages & Daily Hukamnama from the Golden Temple

* Required




No comments:

Post a Comment

Please Donate Generously:

Donate US$1001 Monthly and Be Blessed:

Your Ardas Prayer Request is:

Donate US$501 Monthly and Be Blessed:

Your Ardas Prayer Request is:

Donate US$101 Monthly and Be Blessed:

Your Ardas Prayer Request is:

Donate US$51 Monthly and Be Blessed:

Your Ardas Prayer Request is:

Donate US$21 Monthly and Be Blessed:

Your Ardas Prayer Request is:

Donate US$11 Monthly and Be Blessed:

Your Ardas Prayer Request is:

We serve more than a 225,000 young people all over the World and we need your help ... please Donate any amount you like (one time Donation Only) to Help Us keep this service going on for many more years to come. Click here for a One time Donation of Any Amount You Like Click here for a One time Donation of Any Amount You Like A Heartfelt Thank You for your Kind generosity. May Guru Ji Bless You in Everyway.
Thank You for your Generous Donation.