Sunday, October 14, 2012

Video of Hukamnama Sahib Ji Sri Harmandir Sahib Ji October 15, 2012, Monday: He gets up early, to do his evil deeds, but when it is time to meditate on the Naam, the Name of the Lord, then he sleeps. Click to read complete message, Like, Share, Comment & Come rejoice & thank Waheguru Ji for everything he has given by Clicking on "Make a Donation" on this page: http://tinyurl.com/Daswand Generously now to be Blessed for the whole month and get a personalized Hukamanama Blessings for you and your loved ones. Thank you Ji. Read more now: ਬੁਰੇ ਕਾਮ ਕਉ ਊਠਿ ਖਲੋਇਆ ॥ Click "Pray For Me Now" on http://ArdasHukamnama.com/ to Offer your Prayers (Ardas) and get a Personalised Message from God, Waheguru Ji (Hukamnama). Click now & be Blessed with Happiness, Joy and All good things in your life now. To listen to this Shabad and more, please go to http://KirtanShop.com/ and to learn more this great religion, please go to http://UniversityOfSikhism.com/ Get this app on your phone : http://getone.mobi/dailyhukamnama

Click to watch complete message, Like, Share, Comment & Click "Pray For Me Now" on http://ArdasHukamnama.com/ to Offer your Prayers (Ardas) and get a Personalised Message from God, Waheguru Ji (Hukamnama).







Please Click on "Make a Donation" on this page: http://tinyurl.com/Daswand Generously now to help us carry on this service for many more years. Thank you Ji.


15th Oct 2012, Hukamnama, Golden Temple, Amritsar

He gets up early, to do his evil deeds, but when it is time to meditate on the Naam, the Name of the Lord, then he sleeps. || 1 || The ignorant person does not take advantage of the opportunity. He is attached to Maya, and engrossed in worldly delights. || 1 || Pause || He rides the waves of greed, puffed up with joy. He does not see the Blessed Vision of the Darshan of the Holy. || 2 || The ignorant clown will never understand. Again and again, he becomes engrossed in entanglements. || 1 || Pause || He listens to the sounds of sin and the music of corruption, and he is pleased. His mind is too lazy to listen to the Praises of the Lord. || 3 || You do not see with your eyes — you are so blind! You shall have to leave all these false affairs. || 1 || Pause || Says Nanak, please forgive me, God. ave Mercy upon me, and bless me with the Saadh Sangat, the Company of the Holy. || 4 || He alone obtains something, who becomes the dust under the feet of all. And he alone repeats the Naam, whom God causes to understand. || 1 || Pause || 2 || 8 ||

Monday 30th Assu (Samvat 544 Nanakshahi) (Ang: 738)








What would you Like us to do an Ardas for :
Other Special Ardas / Request:
ਸੂਹੀ ਮਹਲਾ ੫ ॥
सूही महला ५ ॥
Sūhī mėhlā 5.
Soohee, Fifth Mehl:

ਬੁਰੇ ਕਾਮ ਕਉ ਊਠਿ ਖਲੋਇਆ ॥
बुरे काम कउ ऊठि खलोइआ ॥
Bure kām ka▫o ūṯẖ kẖalo▫i▫ā.
He gets up early, to do his evil deeds,

ਨਾਮ ਕੀ ਬੇਲਾ ਪੈ ਪੈ ਸੋਇਆ ॥੧॥
नाम की बेला पै पै सोइआ ॥१॥
Nām kī belā pai pai so▫i▫ā. ||1||
but when it is time to meditate on the Naam, the Name of the Lord, then he sleeps. ||1||

ਅਉਸਰੁ ਅਪਨਾ ਬੂਝੈ ਨ ਇਆਨਾ ॥
अउसरु अपना बूझै न इआना ॥
A▫osar apnā būjẖai na i▫ānā.
The ignorant person does not take advantage of the opportunity.

ਮਾਇਆ ਮੋਹ ਰੰਗਿ ਲਪਟਾਨਾ ॥੧॥ ਰਹਾਉ ॥
माइआ मोह रंगि लपटाना ॥१॥ रहाउ ॥
Mā▫i▫ā moh rang laptānā. ||1|| rahā▫o.
He is attached to Maya, and engrossed in worldly delights. ||1||Pause||

ਲੋਭ ਲਹਰਿ ਕਉ ਬਿਗਸਿ ਫੂਲਿ ਬੈਠਾ ॥
लोभ लहरि कउ बिगसि फूलि बैठा ॥
Lobẖ lahar ka▫o bigas fūl baiṯẖā.
He rides the waves of greed, puffed up with joy.

ਸਾਧ ਜਨਾ ਕਾ ਦਰਸੁ ਨ ਡੀਠਾ ॥੨॥
साध जना का दरसु न डीठा ॥२॥
Sāḏẖ janā kā ḏaras na dīṯẖā. ||2||
He does not see the Blessed Vision of the Darshan of the Holy. ||2||

ਕਬਹੂ ਨ ਸਮਝੈ ਅਗਿਆਨੁ ਗਵਾਰਾ ॥
कबहू न समझै अगिआनु गवारा ॥
Kabhū na samjẖai agi▫ān gavārā.
The ignorant clown will never understand.

ਬਹੁਰਿ ਬਹੁਰਿ ਲਪਟਿਓ ਜੰਜਾਰਾ ॥੧॥ ਰਹਾਉ ॥
बहुरि बहुरि लपटिओ जंजारा ॥१॥ रहाउ ॥
Bahur bahur lapti▫o janjārā. ||1|| rahā▫o.
Again and again, he becomes engrossed in entanglements. ||1||Pause||

ਬਿਖੈ ਨਾਦ ਕਰਨ ਸੁਣਿ ਭੀਨਾ ॥
बिखै नाद करन सुणि भीना ॥
Bikẖai nāḏ karan suṇ bẖīnā.
He listens to the sounds of sin and the music of corruption, and he is pleased.

ਹਰਿ ਜਸੁ ਸੁਨਤ ਆਲਸੁ ਮਨਿ ਕੀਨਾ ॥੩॥
हरि जसु सुनत आलसु मनि कीना ॥३॥
Har jas sunaṯ ālas man kīnā. ||3||
His mind is too lazy to listen to the Praises of the Lord. ||3||

ਦ੍ਰਿਸਟਿ ਨਾਹੀ ਰੇ ਪੇਖਤ ਅੰਧੇ ॥
द्रिसटि नाही रे पेखत अंधे ॥
Ḏarisat nāhī re pekẖaṯ anḏẖe.
You do not see with your eyes - you are so blind!

ਛੋਡਿ ਜਾਹਿ ਝੂਠੇ ਸਭਿ ਧੰਧੇ ॥੧॥ ਰਹਾਉ ॥
छोडि जाहि झूठे सभि धंधे ॥१॥ रहाउ ॥
Cẖẖod jāhi jẖūṯẖe sabẖ ḏẖanḏẖe. ||1|| rahā▫o.
You shall have to leave all these false affairs. ||1||Pause||

ਕਹੁ ਨਾਨਕ ਪ੍ਰਭ ਬਖਸ ਕਰੀਜੈ ॥
कहु नानक प्रभ बखस करीजै ॥
Kaho Nānak parabẖ bakẖas karījai.
Says Nanak, please forgive me, God.

ਕਰਿ ਕਿਰਪਾ ਮੋਹਿ ਸਾਧਸੰਗੁ ਦੀਜੈ ॥੪॥
करि किरपा मोहि साधसंगु दीजै ॥४॥
Kar kirpā mohi sāḏẖsang ḏījai. ||4||
Have Mercy upon me, and bless me with the Saadh Sangat, the Company of the Holy. ||4||

ਤਉ ਕਿਛੁ ਪਾਈਐ ਜਉ ਹੋਈਐ ਰੇਨਾ ॥
तउ किछु पाईऐ जउ होईऐ रेना ॥
Ŧa▫o kicẖẖ pā▫ī▫ai ja▫o ho▫ī▫ai renā.
He alone obtains something, who becomes the dust under the feet of all.

ਜਿਸਹਿ ਬੁਝਾਏ ਤਿਸੁ ਨਾਮੁ ਲੈਨਾ ॥੧॥ ਰਹਾਉ ॥੨॥੮॥
जिसहि बुझाए तिसु नामु लैना ॥१॥ रहाउ ॥२॥८॥
Jisahi bujẖā▫e ṯis nām lainā. ||1|| rahā▫o. ||2||8||
And he alone repeats the Naam, whom God causes to understand. ||1||Pause||2||8||





Donate US$1001 Monthly and Be Blessed:




Your Ardas Prayer Request is:

Donate US$501 Monthly and Be Blessed:




Your Ardas Prayer Request is:

Donate US$101 Monthly and Be Blessed:




Your Ardas Prayer Request is:

Donate US$51 Monthly and Be Blessed:




Your Ardas Prayer Request is:

Donate US$21 Monthly and Be Blessed:




Your Ardas Prayer Request is:

Donate US$11 Monthly and Be Blessed:




Your Ardas Prayer Request is:

We serve more than a 225,000 young people all over the World and we need your help ... please Donate any amount you like (one time Donation Only) to Help Us keep this service going on for many more years to come.

Click here for a One time Donation of Any Amount You Like Click here for a One time Donation of Any Amount You Like

A Heartfelt Thank You for your Kind generosity. May Guru Ji Bless You in Everyway.
Thank You for your Generous Donation.



ਸੂਹੀ ਮਹਲਾ ੫ ॥ ਬੁਰੇ ਕਾਮ ਕਉ ਊਠਿ ਖਲੋਇਆ ॥ ਨਾਮ ਕੀ ਬੇਲਾ ਪੈ ਪੈ ਸੋਇਆ ॥੧॥

ਸੂਹੀ ਪੰਜਵੀਂ ਪਾਤਿਸ਼ਾਹੀ। ਮੰਦੇ ਅਮਲਾਂ ਵਾਸਤੇ ਪ੍ਰਾਣੀ ਉਠ ਖੜਾ ਹੁੰਦਾ ਹੈ, ਜਦ ਸਾਹਿਬ ਦੇ ਨਾਮ ਦਾ ਸਿਮਰਨ ਕਰਨ ਦਾ ਸਮਾਂ ਹੁੰਦਾ ਹੈ, ਉਹ ਲੰਮੀਆਂ ਤਾਣ ਕੇ ਸੌਦਾਂ ਹੈ।

ਊਠਿ ਖਲੋਇਆ = ਉੱਠ ਕੇ ਖਲੋ ਜਾਂਦਾ ਹੈ, ਛੇਤੀ ਤਿਆਰ ਹੋ ਪੈਂਦਾ ਹੈ। ਬੇਲਾ = ਵੇਲਾ, ਵੇਲੇ। ਪੈ ਪੈ ਸੋਇਆ = ਲੰਮੀਆਂ ਤਾਣ ਕੇ ਪਿਆ ਰਹਿੰਦਾ ਹੈ।੧।

ਹੇ ਭਾਈ! ਮੂਰਖ ਮਨੁੱਖ ਮੰਦੇ ਕੰਮ ਕਰਨ ਲਈ (ਤਾਂ) ਛੇਤੀ ਤਿਆਰ ਹੋ ਪੈਂਦਾ ਹੈ, ਪਰ ਪਰਮਾਤਮਾ ਦਾ ਨਾਮ ਸਿਮਰਨ ਦੇ ਵੇਲੇ (ਅੰਮ੍ਰਿਤ ਵੇਲੇ) ਲੰਮੀਆਂ ਤਾਣ ਕੇ ਪਿਆ ਰਹਿੰਦਾ ਹੈ (ਬੇ-ਪਰਵਾਹ ਹੋ ਕੇ ਸੁੱਤਾ ਰਹਿੰਦਾ ਹੈ)।੧।

ਅਉਸਰੁ ਅਪਨਾ ਬੂਝੈ ਨ ਇਆਨਾ ॥ ਮਾਇਆ ਮੋਹ ਰੰਗਿ ਲਪਟਾਨਾ ॥੧॥ ਰਹਾਉ ॥

ਬੇਸਮਝ ਪੁਰਸ਼ ਆਪਣੇ ਮੌਕੇ ਨੂੰ ਅਨੁਭਵੀ ਨਹੀਂ ਕਰਦਾ। ਉਹ ਸੰਸਾਰੀ ਮਮਤਾ ਅਤੇ ਰੰਗ-ਰਲੀਆਂ ਅੰਦਰ ਖਚਤ ਹੋਇਆ ਹੋਇਆ ਹੈ। ਠਹਿਰਾਉ।

ਅਉਸਰੁ = ਸਮਾ, ਮੌਕਾ। ਰੰਗਿ = ਰੰਗ ਵਿਚ, ਲਗਨ ਵਿਚ। ਲਪਟਾਨਾ = ਮਸਤ ਰਹਿੰਦਾ ਹੈ।੧।ਰਹਾਉ।

ਹੇ ਭਾਈ! ਮੂਰਖ ਮਨੁੱਖ ਮਾਇਆ ਦੇ ਮੋਹ ਦੀ ਲਗਨ ਵਿਚ ਮਸਤ ਰਹਿੰਦਾ ਹੈ, ਇਹ ਨਹੀਂ ਸਮਝਦਾ ਕਿ ਇਹ ਮਨੁੱਖਾ ਜੀਵਨ ਹੀ ਆਪਣਾ ਅਸਲ ਮੌਕਾ ਹੈ (ਜਦੋਂ ਪ੍ਰਭੂ ਨੂੰ ਯਾਦ ਕੀਤਾ ਜਾ ਸਕਦਾ ਹੈ)।੧।ਰਹਾਉ।

ਲੋਭ ਲਹਰਿ ਕਉ ਬਿਗਸਿ ਫੂਲਿ ਬੈਠਾ ॥ ਸਾਧ ਜਨਾ ਕਾ ਦਰਸੁ ਨ ਡੀਠਾ ॥੨॥

ਲਾਲਚ ਦੀਆਂ ਤਰੰਗਾਂ ਅੰਦਰ ਉਹ ਪ੍ਰਸੰਨ ਹੋ ਫੁਲ ਫੁਲ ਬਹਿੰਦਾ ਹੈ। ਪਵਿੱਤਰ ਪੁਰਸ਼ ਦਾ ਉਹ ਦੀਦਾਰ ਨਹੀਂ ਵੇਖਦਾ।

ਬਿਗਸਿ = ਖ਼ੁਸ ਹੋ ਕੇ। ਫੂਲਿ ਬੈਠਾ = ਫੁੱਲ ਫੁੱਲ ਬੈਠਦਾ ਹੈ।੨।

ਹੇ ਭਾਈ! (ਅੰਦਰ ਉੱਠ ਰਹੀ) ਲੋਭ ਦੀ ਲਹਿਰ ਦੇ ਕਾਰਨ (ਮਾਇਕ ਲਾਭ ਦੀ ਆਸ ਤੇ) ਖ਼ੁਸ਼ ਹੋ ਕੇ ਫੁੱਲ ਫੁੱਲ ਬੈਠਦਾ ਹੈ, ਕਦੇ ਸੰਤ ਜਨਾਂ ਦਾ ਦਰਸਨ (ਭੀ) ਨਹੀਂ ਕਰਦਾ।੨।

ਕਬਹੂ ਨ ਸਮਝੈ ਅਗਿਆਨੁ ਗਵਾਰਾ ॥ ਬਹੁਰਿ ਬਹੁਰਿ ਲਪਟਿਓ ਜੰਜਾਰਾ ॥੧॥ ਰਹਾਉ ॥

ਬੇਵਕੂਫ ਵਹਿਸ਼ੀ ਕਦੇ ਭੀ ਸੋਝੀ ਨਹੀਂ ਫੜਦਾ। ਮੁੜ ਮੁੜ ਕੇ ਉਹ ਝਮੇਲਿਆਂ ਅੰਦਰ ਫਸਦਾ ਹੈ। ਠਹਿਰਾਉ।

ਅਗਿਆਨੁ = ਆਤਮਕ ਜੀਵਨ ਦੀ ਸੂਝ ਤੋਂ ਸੱਖਣਾ। ਗਵਾਰਾ = ਮੂਰਖ। ਬਹੁਰਿ ਬਹੁਰਿ = ਮੁੜ ਮੁੜ। ਜੰਜਾਰਾ = ਜੰਜਾਲਾਂ ਵਿਚ, ਧੰਧਿਆਂ ਵਿਚ।੧।ਰਹਾਉ।

ਹੇ ਭਾਈ! ਆਤਮਕ ਜੀਵਨ ਦੀ ਸੂਝ ਤੋਂ ਸੱਖਣਾ ਮੂਰਖ ਮਨੁੱਖ (ਆਪਣੇ ਅਸਲ ਭਲੇ ਦੀ ਗੱਲ) ਕਦੇ ਭੀ ਨਹੀਂ ਸਮਝਦਾ, ਮੁੜ ਮੁੜ (ਮਾਇਆ ਦੇ) ਧੰਧਿਆਂ ਵਿਚ ਰੁੱਝਾ ਰਹਿੰਦਾ ਹੈ।੧।ਰਹਾਉ।

ਬਿਖੈ ਨਾਦ ਕਰਨ ਸੁਣਿ ਭੀਨਾ ॥ ਹਰਿ ਜਸੁ ਸੁਨਤ ਆਲਸੁ ਮਨਿ ਕੀਨਾ ॥੩॥

ਆਪਣੇ ਕੰਨਾਂ ਨਾਲ ਪਾਪ ਦਾ ਰਾਗ ਸੁਣ ਕੇ ਉਹ ਖੁੱਸ਼ ਹੁੰਦਾ ਹੈ। ਪ੍ਰਭੂ ਦੀ ਕੀਰਤੀ ਸੁਣਨ ਲਈ ਉਸ ਦਾ ਮਨੂਆ ਸੁਸਤੀ ਕਰਦਾ ਹੈ।

ਬਿਖੈ ਨਾਦ = ਵਿਸ਼ੇ-ਵਿਕਾਰਾਂ ਵਾਲੇ ਗੀਤ। ਕਰਨ = ਕੰਨਾਂ ਨਾਲ। ਸੁਣਿ = ਸੁਣ ਕੇ। ਭੀਨਾ = ਖ਼ੁਸ਼ ਹੁੰਦਾ ਹੈ। ਸੁਨਤ = ਸੁਣਦਿਆਂ, ਸੁਣਨੋਂ। ਮਨਿ = ਮਨ ਵਿਚ।੩।

ਹੇ ਭਾਈ! (ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਮਨੁੱਖ) ਵਿਸ਼ੇ-ਵਿਕਾਰਾਂ ਦੇ ਗੀਤ ਕੰਨੀਂ ਸੁਣ ਕੇ ਖ਼ੁਸ਼ ਹੁੰਦਾ ਹੈ। ਪਰ ਪਰਮਾਤਮਾ ਦੀ ਸਿਫ਼ਤਿ-ਸਾਲਾਹ ਸੁਣਨੋਂ ਮਨ ਵਿਚ ਆਲਸ ਕਰਦਾ ਹੈ।੩।

ਦ੍ਰਿਸਟਿ ਨਾਹੀ ਰੇ ਪੇਖਤ ਅੰਧੇ ॥ ਛੋਡਿ ਜਾਹਿ ਝੂਠੇ ਸਭਿ ਧੰਧੇ ॥੧॥ ਰਹਾਉ ॥

ਹੇ ਅੰਨ੍ਹੇ ਮਨੁੱਖ! ਤੂੰ ਆਪਣੀਆਂ ਅੱਖਾਂ ਨਾਲ ਵੇਖਦਾ ਨਹੀਂ। ਤੂੰ ਇਹ ਸਾਰੇ ਕੂੜੇ ਕਾਰਵਿਹਾਰ ਤਿਆਗ ਕੇ ਟੁਰ ਜਾਏਂਗਾ। ਠਹਿਰਾਉੇ।

ਰੇ ਅੰਧੇ = ਹੇ ਅੰਨ੍ਹੇ! ਜਾਹਿ = ਜਾਵੇਂਗਾ। ਸਭਿ = ਸਾਰੇ।੧।ਰਹਾਉ।

ਹੇ ਅੰਨ੍ਹੇ! ਤੂੰ ਅੱਖਾਂ ਨਾਲ (ਕਿਉਂ) ਨਹੀਂ ਵੇਖਦਾ ਕਿ ਇਹ ਸਾਰੇ (ਦੁਨੀਆ ਵਾਲੇ) ਧੰਧੇ ਛੱਡ ਕੇ (ਆਖ਼ਰ ਇਥੋਂ) ਚਲਾ ਜਾਏਂਗਾ?।੧।ਰਹਾਉ।

ਕਹੁ ਨਾਨਕ ਪ੍ਰਭ ਬਖਸ ਕਰੀਜੈ ॥ ਕਰਿ ਕਿਰਪਾ ਮੋਹਿ ਸਾਧਸੰਗੁ ਦੀਜੈ ॥੪॥

ਗੁਰੂ ਜੀ ਆਖਦੇ ਹਨ, ਹੇ ਸੁਆਮੀ! ਮੇਰੇ ਉਤੇ ਤਰਸ ਕਰ, ਅਤੇ ਮਿਹਰ ਧਾਰ ਕੇ ਮੈਨੂੰ ਸਤਿਸੰਗਤ ਦੀ ਦਾਤ ਬਖਸ਼।

ਪ੍ਰਭ = ਹੇ ਪ੍ਰਭੂ! ਬਖਸ = ਕਿਰਪਾ, ਮੇਹਰ। ਕਰਿ = ਕਰ ਕੇ। ਮੋਹਿ = ਮੈਨੂੰ। ਸੰਗੁ = ਸਾਥ।੪।

ਹੇ ਨਾਨਕ! ਆਖ-ਹੇ ਪ੍ਰਭੂ! (ਮੇਰੇ ਉਤੇ) ਮੇਹਰ ਕਰ। ਕਿਰਪਾ ਕਰ ਕੇ ਮੈਨੂੰ ਗੁਰਮੁਖਾਂ ਦੀ ਸੰਗਤਿ ਬਖ਼ਸ਼।੪।

ਤਉ ਕਿਛੁ ਪਾਈਐ ਜਉ ਹੋਈਐ ਰੇਨਾ ॥ ਜਿਸਹਿ ਬੁਝਾਏ ਤਿਸੁ ਨਾਮੁ ਲੈਨਾ ॥੧॥ ਰਹਾਉ ॥੨॥੮॥

ਆਦਮੀ ਨੂੰ ਕੇਵਲ ਉਦੋਂ ਹੀ ਕੁਝ ਪਰਾਪਤ ਹੁੰਦਾ ਹੈ, ਜਦੋਂ ਉਹ ਸਮੂਹ ਬੰਦਿਆਂ ਦੇ ਪੈਰਾਂ ਦੀ ਧੂੜ ਹੋ ਜਾਂਦਾ ਹੈ। ਜਿਸ ਨੂੰ ਵਾਹਿਗੁਰੂ ਸਮਝ ਬਖਸ਼ਦਾ ਹੈ, ਉਹ ਹੀ ਉਸ ਦੇ ਨਾਮ ਦਾ ਉਚਾਰਨ ਕਰਦਾ ਹੈ। ਠਹਿਰਾਉ।

ਤਉ = ਤਦੋਂ। ਜਉ = ਜਦੋਂ। ਰੇਨਾ = ਚਰਨ-ਧੂੜ। ਜਿਸਹਿ = ਜਿਸ ਨੂੰ {ਲਫ਼ਜ਼ 'ਜਿਸੁ' ਦਾ ੁ ਕ੍ਰਿਆ-ਵਿਸ਼ੇਸ਼ਣ 'ਹੀ' ਦੇ ਕਾਰਨ ਉੱਡ ਗਿਆ ਹੈ}।੧।ਰਹਾਉ।

ਹੇ ਭਾਈ! (ਸਾਧ ਸੰਗਤਿ ਵਿਚੋਂ ਭੀ) ਤਦੋਂ ਹੀ ਕੁਝ ਹਾਸਲ ਕਰ ਸਕੀਦਾ ਹੈ, ਜਦੋਂ ਗੁਰਮੁਖਾਂ ਦੇ ਚਰਨਾਂ ਦੀ ਧੂੜ ਬਣ ਜਾਈਏ। ਹੇ ਭਾਈ! ਜਿਸ ਮਨੁੱਖ ਨੂੰ ਪਰਮਾਤਮਾ (ਚਰਨ-ਧੂੜ ਹੋਣ ਦੀ) ਸੂਝ ਬਖ਼ਸ਼ਦਾ ਹੈ, ਓਹ (ਸਾਧ ਸੰਗਤਿ ਵਿਚ ਟਿਕ ਕੇ ਓਸ ਦਾ) ਨਾਮ ਸਿਮਰਦਾ ਹੈ।੧।ਰਹਾਉ।੨।੮।


Read more wonderful messages at: http://www.ArdasHukamnama.com and be Blessed.All the Kirtan you hear on these pages can be obtained from http://www.KirtanShop.com

If you find this service Helpful to You, please Donate any amount you like to Help Us keep it going for many more years to come. A Heartfelt Thank You for your Kind generosity. May Guru Ji Bless You in Everyway.



What would you Like us to do an Ardas for :
Other Special Ardas / Request:
If you like an audio MP3 version of this Shabad being read or/and sung, please goto http://www.ArdasHukamnama.com and Donate any amount you like to and we will send it to you via your email. Just email us back here to let us know when you have done it. Thank you Ji for giving us this opportunity to Pray together. Please do let us know how we can serve you more in the near future and the rest of our days here on earth. ========================== We Pray for You : Personalised Ardas & Hukamnama... http://www.ArdasHukamnama.com/ or http://ardas-hukamnama.blogspot.com/ Visit us online to have a Special Ardas/Prayer done for you and your loved ones: We know Ardas is important to all that we do. Waheguru Ji, Our Almighty God works in each of our lives when we seek Him and pray.One of our commitments here is to pray for your needs by doing a Personalised Ardas and then sending you a Hukamnama from Sri Guru Granth Sahib Ji that will guide you and improve your current situation. In fact, we consider it an honour and a privilege to help you and a it is our responsibility. If you have a prayer request, complete this form and our staff Giani Jis will receive it. They will then pray for you and send you a guidance Hukamnama in both Gurmukhi and English.Thanks for sharing and giving us the opportunity to pray for you! Click here now : http://www.ArdasHukamnama.com/ or http://ardas-hukamnama.blogspot.com/

No comments:

Post a Comment

Please Donate Generously:

Donate US$1001 Monthly and Be Blessed:

Your Ardas Prayer Request is:

Donate US$501 Monthly and Be Blessed:

Your Ardas Prayer Request is:

Donate US$101 Monthly and Be Blessed:

Your Ardas Prayer Request is:

Donate US$51 Monthly and Be Blessed:

Your Ardas Prayer Request is:

Donate US$21 Monthly and Be Blessed:

Your Ardas Prayer Request is:

Donate US$11 Monthly and Be Blessed:

Your Ardas Prayer Request is:

We serve more than a 225,000 young people all over the World and we need your help ... please Donate any amount you like (one time Donation Only) to Help Us keep this service going on for many more years to come. Click here for a One time Donation of Any Amount You Like Click here for a One time Donation of Any Amount You Like A Heartfelt Thank You for your Kind generosity. May Guru Ji Bless You in Everyway.
Thank You for your Generous Donation.